SIT ਨੇ 50 ਤੋਂ 60 ਗਾਇਬ ਪਾਵਨ ਸਰੂਪਾਂ ਦਾ ਲਗਾਇਆ ਪਤਾ, ਹੁਣ SGPC ਵੀ ਸਹਿਯੋਗ ਲਈ ਤਿਆਰ
ਅਮ੍ਰਿਤਸਰ 13 ਜਨਵਰੀ,ਬੋਲੇ ਪੰਜਾਬ ਬਿਊਰੋ; ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 328 ਗਾਇਬ ਸਰੂਪਾਂ ਦਾ ਪਤਾ ਲਗਾਉਣ ਲਈ ਗਠਿਤ ਸਪੈਸ਼ਲ ਇਨਵੈਸਟੀਗੇਸ਼ਨ ਟੀਮ (ਐੱਸਆਈਟੀ) ਨੇ 50 ਤੋਂ 60 ਸਰੂਪਾਂ ਦਾ ਪਤਾ ਲਗਾ ਲਿਆ ਹੈ। ਐੱਸਆਈਟੀ ਦੇ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ, ਮੰਗਲਵਾਰ ਨੂੰ ਇਨ੍ਹਾਂ ਸਾਰੇ ਸਰੂਪਾਂ ਨੂੰ ਲੈਣ ਲਈ ਇਨ੍ਹਾਂ ਸਾਰੇ ਸਥਾਨਾਂ ’ਤੇ ਜਾਇਆ ਜਾ ਸਕਦਾ ਹੈ। […]
Continue Reading