ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ ਵੱਲੋਂ ਅਮਰੀਕਾ–ਭਾਰਤ ਵਪਾਰ ਸਮਝੌਤੇ ਅਤੇ ਮਨਰੇਗਾ ਵਿੱਚ ਤਬਦੀਲੀਆਂ ‘ਤੇ ਚਿੰਤਾ ਜ਼ਾਹਿਰ

ਪਟਿਆਲਾ 3 ਮਾਰਚ ,ਬੋਲੇ ਪੰਜਾਬ ਬਿਊਰੋ; ਅੱਜ ਪਟਿਆਲਾ ਵਿੱਚ ਸੰਸਦ ਮੈਂਬਰ (ਪਟਿਆਲਾ) ਡਾ. ਧਰਮਵੀਰ ਗਾਂਧੀ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ। ਇਸ ਮੌਕੇ ‘ਤੇ ਉਨ੍ਹਾਂ ਦੇ ਨਾਲ ਸ਼੍ਰੀ ਨਰੇਸ਼ ਕੁਮਾਰ ਦੁੱਗਲ (ਡੀਸੀਸੀ ਪ੍ਰਧਾਨ ਸ਼ਹਿਰੀ) ਅਤੇ ਸ਼੍ਰੀਮਤੀ ਗੁਰਸ਼ਰਨ ਰੰਧਾਵਾ (ਡੀਸੀਸੀ ਪ੍ਰਧਾਨ ਗ੍ਰਾਮੀਣ) ਵੀ ਮੌਜੂਦ ਸਨ। ਪ੍ਰੈਸ ਕਾਨਫਰੰਸ ਦੌਰਾਨ ਡਾ. ਗਾਂਧੀ ਨੇ ਰੋਜ਼ਗਾਰ ਅਤੇ ਖੇਤੀਬਾੜੀ ਨਾਲ ਸੰਬੰਧਿਤ […]

Continue Reading