ਅੰਮ੍ਰਿਤਸਰ ਵਿੱਚ ਸੜਕ ਕਿਨਾਰੇ ਮਿਲੀ ‘ਆਪ’ ਸਰਪੰਚ ਦੀ ਲਾਸ਼
ਅੰਮ੍ਰਿਤਸਰ 23 ਸਤੰਬਰ ,ਬੋਲੇ ਪੰਜਾਬ ਬਿਊਰੋ; ਅੰਮ੍ਰਿਤਸਰ ਦੇ ਅਜਨਾਲਾ ਦੇ ਪਿੰਡ ਮਹਿਮਦ ਮੰਡਰਵਾਲਾ (ਰਾਮਦਾਸ) ਦੇ ਰਹਿਣ ਵਾਲੇ ਆਮ ਆਦਮੀ ਪਾਰਟੀ ਦੇ ਮੌਜੂਦਾ ਸਰਪੰਚ ਅਤੇ ਸਾਬਕਾ ਫੌਜੀ ਕੁਲਜੀਤ ਸਿੰਘ ਸੰਧੂ ਦੀ ਲਾਸ਼ ਬੁੱਧਵਾਰ ਨੂੰ ਸੜਕ ਕਿਨਾਰੇ ਮਿਲੀ। ਉਹ ਦੋ ਦਿਨਾਂ ਤੋਂ ਲਾਪਤਾ ਸੀ। ਪਰਿਵਾਰਕ ਮੈਂਬਰਾਂ ਅਨੁਸਾਰ, ਕੁਲਜੀਤ ਸਿੰਘ 21 ਸਤੰਬਰ ਨੂੰ ਸਵੇਰੇ 10:15 ਵਜੇ ਦੇ ਕਰੀਬ […]
Continue Reading