ਨਸ਼ਾ ਛੁਡਾਊ ਕੇਂਦਰ ਵੀ ਰਹੇ ਬੇਅਰਥ, ਵਾਪਸ ਪਰਤਣ ਤੋਂ ਦੋ ਦਿਨ ਬਾਅਦ 23 ਸਾਲਾ ਨੌਜਵਾਨ ਦੀ ਓਵਰਡੋਜ਼ ਨਾਲ ਹੋਈ ਮੌਤ

ਨਾਭਾ 2 ਨਵੰਬਰ ,ਬੋਲੇ ਪੰਜਾਬ ਬਿਊਰੋ; ਨਾਭਾ ਦੇ ਨੇੜਲੇ ਪਿੰਡ ਅੱਚਲ ਵਿੱਚ 23 ਸਾਲਾ ਕਰਨਪ੍ਰੀਤ ਸਿੰਘ ਦੀ ਕਥਿਤ ਓਵਰਡੋਜ਼ ਨਾਲ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਕਰਨਪ੍ਰੀਤ ਤਿੰਨ ਮਹੀਨੇ ਨਸ਼ਾ ਛੁਡਾਊ ਕੇਂਦਰ ਵਿੱਚ ਇਲਾਜ ਕਰਵਾਉਣ ਤੋਂ ਬਾਅਦ ਸਿਰਫ਼ ਦੋ ਦਿਨ ਪਹਿਲਾਂ ਹੀ ਘਰ ਪਰਤਿਆ ਸੀ। ਅੱਜ ਸਵੇਰੇ ਉਸ ਦੀ ਲਾਸ਼ ਕਥਿਤ ਤੌਰ ‘ਤੇ […]

Continue Reading