ਚੰਡੀਗੜ੍ਹ ਨੈਸ਼ਨਲ ਕਰਾਫਟ ਮੇਲਾ 27 ਨਵੰਬਰ ਨੂੰ ਸ਼ੁਰੂ ਹੋਏਗਾ
ਹੱਥੀਂ ਬਣੇ ਉਤਪਾਦ ਅਤੇ ਭਾਰਤੀ ਖਾਣਿਆਂ ਦੇ ਸੁਆਦ ਹੋਣਗੇ ਮੁੱਖ ਖਿੱਚ ਦਾ ਕੇਂਦਰ ਚੰਡੀਗੜ੍ਹ, 25 ਨਵੰਬਰ ,ਬੋਲੇ ਪੰਜਾਬ ਬਿਊਰੋ(ਹਰਦੇਵ ਚੌਹਾਨ) ਭਾਰਤ ਸਰਕਾਰ ਦੇ ਬੈਨਰ ਹੇਠ, ਉੱਤਰੀ ਖੇਤਰ ਸੱਭਿਆਚਾਰਕ ਕੇਂਦਰ, ਪਟਿਆਲਾ ਵੱਲੋਂ ਚੰਡੀਗੜ੍ਹ ਪ੍ਰਸ਼ਾਸਨ ਦੇ ਸਹਿਯੋਗ ਨਾਲ 27 ਨਵੰਬਰ ਤੋਂ ਕਲਾਗ੍ਰਾਮ ਵਿਖੇ ਨੈਸ਼ਨਲ ਕਰਾਫਟ ਮੇਲਾ ਆਯੋਜਿਤ ਕੀਤਾ ਜਾ ਰਿਹਾ ਹੈ। ਮੇਲੇ ‘ਚ ਦੇਸ਼ ਦੇ 27 ਰਾਜਾਂ […]
Continue Reading