ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਸ਼ਾਹੀ ਬਾਰਾਂ ਦਰੀ ਤੇ ਝੁਲਾਇਆ ਗਿਆ ਕੇਸਰੀ ਨਿਸ਼ਾਨ ਸਾਹਿਬ

ਦੀਨਾ ਨਗਰ 26 ਅਪ੍ਰੈਲ ,ਬੋਲੇ ਪੰਜਾਬ ਬਿਉਰੋ; ਅੱਜ ਦੀਨਾ ਨਗਰ ਸਥਿਤ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਗਰਮੀਆਂ ਦੀ ਰਾਜਧਾਨੀ ਸ਼ਾਹੀ ਬਾਰਾਂਦਰੀ ਵਿਖੇ ਹੋਈ ਪੰਥਕ ਹਿਤੈਸ਼ੀਆਂ , ਵਕੀਲਾਂ , ਸਥਾਨਕ ਹਿੰਦੂ ਨੁਮਾਇੰਦਿਆਂ , ਨਿਹੰਗ ਸਿੰਘਾਂ, ਬੁੱਧੀਜੀਵੀਆਂ , ਵਿਰਾਸਤ ਸੰਭਾਲਣ ਵਾਲੀਆਂ ਸ਼ਖ਼ਸੀਅਤਾਂ ਦੇ ਨੁਮਾਇੰਦਿਆਂ ਦੀ ਭਰਵੀਂ ਮੀਟਿੰਗ ਕਰਨ ਤੋਂ ਬਾਅਦ ਚੇਅਰਮੈਨ ਮਨਜੀਤ ਸਿੰਘ ਭੋਮਾ ਧਰਮ ਪ੍ਰਚਾਰ […]

Continue Reading