ਅਕਾਲੀ ਦਲ ਦੀ ਸਰਕਾਰ ਨੇ ਪੰਜਾਬ ਵਿੱਚ ਕੀਤਾ ਖੇਡਾਂ ਦਾ ਵਿਕਾਸ : ਐਨ.ਕੇ. ਸ਼ਰਮਾ
ਕੁੜਾਂਵਾਲਾ ਵਿੱਚ ਬਾਡੀ ਬਿਲਡਰ ਰਾਕੇਸ਼ ਕੁਮਾਰ ਨੂੰ ਕੀਤਾ ਸਨਮਾਨਿਤ ਡੇਰਾਬੱਸੀ 13 ਸਤੰਬਰ ,ਬੋਲੇ ਪੰਜਾਬ ਬਿਊਰੋ; ਸ਼੍ਰੋਮਣੀ ਅਕਾਲੀ ਦਲ ਦੇ ਖਜ਼ਾਨਚੀ ਅਤੇ ਸਾਬਕਾ ਹਲਕਾ ਵਿਧਾਇਕ ਐਨ.ਕੇ. ਸ਼ਰਮਾ ਨੇ ਕਿਹਾ ਕਿ ਪੰਜਾਬ ਵਿੱਚ ਅਕਾਲੀ ਦਲ ਅਜਿਹੀ ਪਹਿਲੀ ਪਾਰਟੀ ਸੀ ਜਿਸਨੇ ਸਭ ਤੋਂ ਪਹਿਲਾਂ ਪੰਜਾਰ ਦੀਆਂ ਰਵਾਇਤੀ ਖੇਡਾਂ ਨੂੰ ਉਤਸ਼ਾਹਿਤ ਕੀਤਾ, ਕਬੱਡੀ ਅਤੇ ਫੁੱਟਬਾਲ ਵਰਗੇ ਟੂਰਨਾਮੈਂਟ ਕਰਵਾਏ […]
Continue Reading