ਜੇਲ੍ਹ ’ਚ ਹਵਾਲਾਤੀ ’ਤੇ ਗਰਮ ਤਰਲ ਪਦਾਰਥ ਸੁੱਟਿਆ
ਪਠਾਨਕੋਟ 26 ਜੁਲਾਈ ,ਬੋਲੇ ਪੰਜਾਬ ਬਿਊਰੋ; ਇਥੋਂ ਦੀ ਸਬ-ਜੇਲ੍ਹ ਵਿੱਚ ਹਵਾਲਾਤੀ ਵੱਲੋਂ ਤਰਲ ਪਦਾਰਥ ਸੁੱਟਣ ਕਾਰਨ ਦੂਜਾ ਹਵਾਲਾਤੀ ਬੁਰੀ ਤਰ੍ਹਾਂ ਝੁਲਸ ਗਿਆ, ਜਿਸ ਨੂੰ ਜੇਲ੍ਹ ਅਧਿਕਾਰੀਆਂ ਅਤੇ ਸੁਰੱਖਿਆ ਮੁਲਾਜ਼ਮਾਂ ਨੇ ਪਠਾਨਕੋਟ ਦੇ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ। ਥਾਣਾ ਡਿਵੀਜ਼ਨ ਨੰਬਰ 2 ਨੂੰ ਜੇਲ੍ਹ ਵਾਰਡਨ ਗੁਲਸ਼ਨ ਕੁਮਾਰ ਵੱਲੋਂ ਦਿੱਤੀ ਗਈ ਸ਼ਿਕਾਇਤ ਅਨੁਸਾਰ ਖਾਣਾ ਬਣਾਉਂਦੇ ਸਮੇਂ ਹਵਾਲਾਤੀ […]
Continue Reading