ਜਗਤ ਪੰਜਾਬੀ ਸਭਾ ਟੋਰਾਂਟੋ ਵੱਲੋਂ ‘ਗੀਤ, ਗ਼ਜ਼ਲ, ਸ਼ਾਇਰੀ’ ਸਮਾਗਮ 16 ਅਗਸਤ ਨੂੰ ਹੋਵੇਗਾ

ਟੋਰਾਂਟੋ, 2 ਅਗਸਤ (ਹਰਦੇਵ ਚੌਹਾਨ); ਜਗਤ ਪੰਜਾਬੀ ਸਭਾ ਟੋਰਾਂਟੋ ਵੱਲੋਂ ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਦੇ ਪ੍ਰਚਾਰ-ਪ੍ਰਸਾਰ ਲਈ ਕਰਵਾਇਆ ਜਾਣ ਵਾਲਾ ਮਹੀਨਾਵਾਰੀ ਸਾਹਿਤਕ ਸਮਾਗਮ ‘ਗੀਤ, ਗ਼ਜ਼ਲ, ਸ਼ਾਇਰੀ’ ਇਸ ਵਾਰ ਐਤਵਾਰ, 16 ਅਗਸਤ 2026 ਨੂੰ ਦੁਪਹਿਰ 1:30 ਵਜੇ ਤੋਂ 4:30 ਵਜੇ ਤੱਕ 134 ਕੈਨੇਡੀ ਰੋਡ, ਟੋਰਾਂਟੋ (ਕੈਨੇਡਾ) ਵਿਖੇ ਕਰਵਾਇਆ ਜਾਵੇਗਾ। ਜਗਤ ਪੰਜਾਬੀ ਸਭਾ ਟੋਰਾਂਟੋ ਦੇ ਚੇਅਰਮੈਨ […]

Continue Reading