ਜਮਹੂਰੀ ਅਧਿਕਾਰ ਸਭਾ ਵਲੋਂ 7 ਮਾਰਚ ਨੂੰ ਐਸ ਡੀ ਗਰਲਜ ਕਾਲਜ ਵਿਖੇ ਮਨਾਇਆ ਜਾਵੇਗਾ ਅੰਤਰਰਾਸ਼ਟਰੀ ਮਹਿਲਾ ਦਿਵਸ।ਸਮਰਪਤ ਹੋਵੇਗਾ ਗ਼ਦਰੀ ਗੁਲਾਬ ਕੌਰ ਨੂੰ
ਗੁਰਦਾਸਪੁਰ 3 ਮਾਰਚ,ਬੋਲੇ ਪੰਜਾਬ ਬਿਊਰੋ (ਮਲਾਗਰ ਖਮਾਣੋਂ); ਗ਼ਦਰੀ ਗੁਲਾਬ ਦੀ ਯਾਦ ਨੂੰ ਸਮਰਪਿਤ ਅੰਤਰਰਾਸ਼ਟਰੀ ਮਹਿਲਾ ਦਿਵਸ 7 ਮਾਰਚ ਨੂੰ ਐਸ ਡੀ ਗਰਲਜ ਕਾਲਜ ਗੁਰਦਾਸਪੁਰ ਵਿਖੇ ਮਨਾਇਆ ਜਾਵੇਗਾ। ਇਸ ਸਮਾਗਮ ਦੀ ਮੁੱਖ ਬੁਲਾਰਾ ਕੁਮਾਰੀ ਅਨੁਹਾਰ ਬੱਲ ਸਟੂਡੈਂਟਸ ਰਾਜਨੀਤੀ ਵਿਭਾਗ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਹੋਣਗੇ।ਇਹ ਐਲਾਨ ਅੱਜ ਸਥਾਨਕ ਗੁਰੂ ਨਾਨਕ ਪਾਰਕ ਵਿਖੇ ਡਾਕਟਰ ਜਗਜੀਵਨ ਲਾਲ ਦੀ ਅਗਵਾਈ ਹੇਠ […]
Continue Reading