ਫਗਵਾੜਾ ਦੀ ਗਊਸ਼ਾਲਾ ‘ਚ 10 ਗਾਵਾਂ ਦੀ ਮੌਤ

ਫਗਵਾੜਾ, 9 ਦਸੰਬਰ,ਬੋਲੇ ਪੰਜਾਬ ਬਿਊਰੋ :ਫਗਵਾੜਾ ਵਿੱਚ ਸੰਘਣੀ ਆਬਾਦੀ ਵਾਲੇ ਮੇਹਲੀ ਗੇਟ ਵਿਖੇ ਉਸ ਸਮੇਂ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ, ਜਦੋਂ ਸ਼੍ਰੀ ਕ੍ਰਿਸ਼ਨ ਗਊਸ਼ਾਲਾ (ਨੇੜੇ ਸ਼ਿਵ ਮੰਦਰ ਤਾਲਾਬ ਅਰੋੜਿਆਂ) ਵਿੱਚ ਇੱਕ ਤੋਂ ਬਾਅਦ ਇੱਕ ਕਈ ਗਊਆਂ ਅਚਾਨਕ ਬੇਹੋਸ਼ ਹੋ ਗਈਆਂ। ਇਸ ਦੌਰਾਨ ਗਊਸ਼ਾਲਾ ਵਿੱਚ 10 ਗਾਵਾਂ ਦੀ ਮੌਤ ਹੋ ਗਈ ਹੈ। ਗਊਸ਼ਾਲਾ ਵਿੱਚ ਮੌਜੂਦ […]

Continue Reading