ਜੀਐਸਟੀ ਅਧਿਕਾਰੀ ਹੁਣ ਨਹੀਂ ਕੲ ਸਕਣਗੇ ਗ੍ਰਿਫ਼ਤਾਰ

ਨਵੀਂ ਦਿੱਲੀ 8 ਅਕਤੂਬਰ ,ਬੋਲੇ ਪੰਜਾਬ ਬਿਊਰੋ; ਟੈਕਸ ਅਧਿਕਾਰੀ ਹੁਣ 5 ਕਰੋੜ ਰੁਪਏ ਤੋਂ ਘੱਟ ਦੀ ਟੈਕਸ ਚੋਰੀ ਜਾਂ ਧੋਖਾਧੜੀ ਲਈ ਕਿਸੇ ਨੂੰ ਵੀ ਗ੍ਰਿਫ਼ਤਾਰ ਨਹੀਂ ਕਰ ਸਕਣਗੇ। ਇਹ ਫੈਸਲਾ ਵੀਰਵਾਰ ਨੂੰ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੀ ਪ੍ਰਧਾਨਗੀ ਹੇਠ ਹੋਈ ਜੀਐਸਟੀ ਕੌਂਸਲ ਦੀ 53ਵੀਂ ਮੀਟਿੰਗ ਵਿੱਚ ਲਿਆ ਗਿਆ। ਮੀਟਿੰਗ ਨੇ ਜੀਐਸਟੀ ਮਾਮਲਿਆਂ ਵਿੱਚ ਅਪਰਾਧਿਕ […]

Continue Reading