ਪੰਨੂ ਸਾਜ਼ਿਸ਼ ਮਾਮਲੇ ’ਚ ਨਿਖਿਲ ਗੁਪਤਾ ਨੂੰ 19 ਸਾਲ 7 ਮਹੀਨੇ ਦੀ ਕੈਦ, ਡੋਵਾਲ-ਗੋਇਲ ਨੂੰ ਸੰਮਨ ਤੇ ਅਮਿਤ ਸ਼ਾਹ ਦੇ ਨਾਂ ’ਤੇ ਛਿੜੀ ਨਵੀਂ ਸਿਆਸੀ-ਕੂਟਨੀਤਕ ਜੰਗ

ਭਾਰਤ-ਅਮਰੀਕਾ ਰਿਸ਼ਤਿਆਂ ਵਿੱਚ ਨਵੀਂ ਤਲਖ਼ੀ, ਸਿਵਲ ਮੁਕੱਦਮੇ ਦੇ ਸੰਮਨਾਂ ਅਤੇ ਕੌਮਾਂਤਰੀ ਇਲਜ਼ਾਮਾਂ ਨੇ ਵਧਾਈ ਸਿਆਸੀ ਹਲਚਲ ਨਵੀਂ ਦਿੱਲੀ 21 ਨਵੰਬਰ ,ਬੋਲੇ ਪੰਜਾਬ ਬਿਊਰੋ(ਮਨਪ੍ਰੀਤ ਸਿੰਘ ਖਾਲਸਾ):- ਅਮਰੀਕਾ ਦੀ ਇੱਕ ਫੈਡਰਲ ਅਦਾਲਤ ਵੱਲੋਂ ਗੁਰਪਤਵੰਤ ਸਿੰਘ ਪੰਨੂ ਦੇ ਕਤਲ ਦੀ ਸਾਜ਼ਿਸ਼ ਰਚਣ ਦੇ ਮਾਮਲੇ ਵਿੱਚ ਭਾਰਤੀ ਨਾਗਰਿਕ ਨਿਖਿਲ ਗੁਪਤਾ ਨੂੰ 20 ਨਵੰਬਰ 2026 ਨੂੰ ਸੁਣਾਈ ਗਈ 19 ਸਾਲ […]

Continue Reading