ਨਸ਼ੇ ਦੇ ਖ਼ਿਲਾਫ਼ ਜੰਗ ਜਾਂ ਸਿਰਫ਼ ਛੋਟੀਆਂ ਮੱਛੀਆਂ ‘ਤੇ ਕਾਰਵਾਈ..? ਵੱਡੇ ਸਪਲਾਈ ਹੱਬਾਂ ਤੱਕ ਕਦੋਂ ਪਹੁੰਚੇਗੀ ਪੰਜਾਬ ਸਰਕਾਰ ਦੀ ਜਾਂਚ: ਰਤਿੰਦਰ ਸਿੰਘ ਇੰਦੌਰ

ਨਵੀਂ ਦਿੱਲੀ, 17 ਅਕਤੂਬਰ ,ਬੋਲੇ ਪੰਜਾਬ ਬਿਉਰੋ(ਮਨਪ੍ਰੀਤ ਸਿੰਘ ਖ਼ਾਲਸਾ)— ਪੰਜਾਬ ਵਿੱਚ ਨਸ਼ਿਆਂ ਦੇ ਖ਼ਿਲਾਫ਼ ਸਰਕਾਰ ਵੱਲੋਂ ਕੀਤੀਆਂ ਜਾ ਰਹੀਆਂ ਕਾਰਵਾਈਆਂ ਦਰਮਿਆਨ ਸਪਲਾਈ ਚੇਨ ਦੀਆਂ ਉੱਪਰਲੀਆਂ ਕੜੀਆਂ ਨੂੰ ਲੈ ਕੇ ਸਿੱਖ ਚਿੰਤਕ ਭਾਈ ਰਤਿੰਦਰ ਸਿੰਘ ਇੰਦੌਰ ਨੇ ਗੰਭੀਰ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਕਿਹਾ ਕਿ ਜੇ ਸਰਕਾਰ ਵਾਕਈ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਗੰਭੀਰ ਹੈ […]

Continue Reading