ਤਿੰਨ ਰੋਜ਼ਾ ਮੈਗਾ ਸਾਹਿਤਕ ਉਤਸਵ ‘‘ਅਭਿਵਿਅਕਤੀ 4.0” ਸਫ਼ਲਤਾ ਪੂਰਵਕ ਸਮਾਪਤ
ਸਾਬਕਾ ਡਿਪਲੋਮੈਟ ਨਵਤੇਜ ਐਸ ਸਰਨਾ ਨੇ ਆਪਣੀ ਰਚਨਾਵਾਂ ਅਤੇ ਇਤਿਹਾਸਕ ਗਲਪ ਲਿਖਣ ਦੀਆਂ ਚੁਣੌਤੀਆਂ ਬਾਰੇ ਪ੍ਰਗਟਾਏ ਵਿਚਾਰ ਪੱਛਮੀ ਕਮਾਂਡ ਫੌਜ ਦੇ ਕਮਾਂਡਰ ਲੈਫਟੀਨੈਂਟ ਜਨਰਲ ਮਨੋਜ ਕੁਮਾਰ ਕਟਿਆਰ ਵੱਲੋਂ ਲੈਫਟੀਨੈਂਟ ਜਨਰਲ ਕਮਲਜੀਤ ਸਿੰਘ ਦੀ ਕਿਤਾਬ ‘ਜਨਰਲ ਜੌਂਟਿੰਗਜ਼’ ਰਿਲੀਜ਼ ਕੀਤੀ ਚੰਡੀਗਡ਼੍ਹ: 10 ਨਵੰਬਰ, ਬੋਲੇ ਪੰਜਾਬ ਬਿਊਰੋ : ਆਰਮੀ ਵਾਈਵਜ਼ ਵੈਲਫੇਅਰ ਐਸੋਸੀਏਸ਼ਨ (ਆਵਾ) ਦੁਆਰਾ ਇੱਕ ਮਿਸਾਲੀ ਪਹਿਲਕਦਮੀ ਤਹਿਤ […]
Continue Reading