ਦਿੱਲੀ ਦੇਹਾਤ ਮੋਰਚੇ ਦੀ ਕਿਸਾਨਾਂ ਨੂੰ ਅਪੀਲ, ਜ਼ਮੀਨਾਂ ਬਿਲਡਰਾਂ ਨੂੰ ਨਾ ਵੇਚੋ

ਨਵੀਂ ਦਿੱਲੀ, 20 ਸਤੰਬਰ ,ਬੋਲੇ ਪੰਜਾਬ ਬਿਊਰੋ(ਮਨਪ੍ਰੀਤ ਸਿੰਘ ਖਾਲਸਾ):- ਦਿੱਲੀ ਦੇਹਾਤ ਮੋਰਚੇ ਵੱਲੋਂ ਦਰਿਆਪੁਰ ਖੁਰਦ ਸਥਿਤ ਸ੍ਰੀ ਸ਼ਿਆਮ ਵਿਲਾ ਵਿਖੇ ਮੀਟਿੰਗ ਕਰਕੇ ਦਿੱਲੀ ਦੇਹਾਤ ਨਾਲ ਜੁੜੇ ਪੰਜ ਮੁੱਖ ਮੁੱਦਿਆਂ ’ਤੇ ਅਗਲੀ ਰਣਨੀਤੀ ਤੈਅ ਕੀਤੀ ਗਈ। ਮੀਟਿੰਗ ਵਿੱਚ ਕਿਸਾਨਾਂ, ਪਿੰਡ ਵਾਸੀਆਂ, ਬਜ਼ੁਰਗਾਂ ਅਤੇ ਨੌਜਵਾਨਾਂ ਨੇ ਸ਼ਮੂਲੀਅਤ ਕੀਤੀ। ਮੋਰਚੇ ਨੇ ਲੈਂਡ ਪੂਲਿੰਗ ਨੀਤੀ ਵਿੱਚ ਕਿਸਾਨ ਪੱਖੀ ਸੋਧ, […]

Continue Reading