ਵੀਸੀਐਸ ਬ੍ਰਹਮਾ ਦੇ ਨਿਵੇਸ਼ਕਾਂ ਨੇ ਲਾਇਆ ਠੱਗੀ ਦਾ ਲਾਇਆ ਦੋਸ਼

ਪੀੜਤ ਨਿਵੇਸ਼ਕਾਂ ਨੇ ਲੋਕਾਂ ਨੂੰ ਸੁਚੇਤ ਰਹਿਣ ਦੀ ਕੀਤੀ ਅਪੀਲ ਐਸ.ਏ.ਐਸ. ਨਗਰ, 10 ਅਕਤੂਬਰ,ਬੋਲੇ ਪੰਜਾਬ ਬਿਊਰੋ : ਜ਼ੀਰਕਪੁਰ ਸਥਿਤ ਵੀਸੀਐਸ ਇਨਵੈਸਟਰਜ਼ ਅਤੇ ਡਿਵੈਲਪਰਜ਼ ਉਤੇ ਨਿਵੇਸ਼ਕਾਂ ਨੇ ਕਰੋੜਾਂ ਰੁਪਏ ਦੀ ਠੱਗੀ ਦਾ ਦੋਸ਼ ਲਾਇਆ ਹੈ। ਇਥੇ ਅੱਜ ਮੋਹਾਲੀ ਪ੍ਰੈਸ ਕਲੱਬ ਵਿਚ ਇਕ ਪੱਤਰਕਾਰ ਸੰਮੇਲਨ ਦੌਰਾਨ ਹਰਕੀਰਤ ਸਿੰਘ ਡੇਰਾਬੱਸੀ ਅਤੇ ਅਰਵਿੰਦਰ ਸਿੰਘ ਜ਼ੀਰਕਪੁਰ ਨੇ ਦੱਸਿਆ ਕਿ ਉਪਰੋਕਤ […]

Continue Reading