ਡਾ. ਅੰਬੇਡਕਰ ਦੀ ਮੂਰਤੀ ਦੇ ਸੁਰੱਖਿਆ ਸ਼ੀਸ਼ੇ ਦੀ ਭੰਨਤੋੜ
ਲੁਧਿਆਣਾ, 14 ਜੁਲਾਈ ,ਬੋਲੇ ਪੰਜਾਬ ਬਿਊਰੋ; ਸ਼ਹਿਰ ਦੇ ਜਲੰਧਰ ਬਾਈਪਾਸ ਚੌਕ ‘ਤੇ ਬਣੇ ਪਾਰਕ ਵਿੱਚ ਸਥਾਪਿਤ ਸੰਵਿਧਾਨ ਨਿਰਮਾਤਾ ਡਾ. ਬੀ.ਆਰ. ਅੰਬੇਡਕਰ ਦੀ ਮੂਰਤੀ ਦੀ ਭੰਨਤੋੜ ਦਾ ਮਾਮਲਾ ਸਾਹਮਣੇ ਆਇਆ ਹੈ। ਮੂਰਤੀ ਦੀ ਸੁਰੱਖਿਆ ਲਈ ਬਾਹਰ ਬਣਾਈ ਗਈ ਸ਼ੀਸ਼ੇ ਦੀ ਬਾਊਂਡਰੀ ਨੂੰ ਕਿਸੇ ਨੇ ਤੋੜ ਦਿੱਤਾ ਹੈ। ਘਟਨਾ ਸਥਾਨ ਦੇ ਕੋਲ ਹੀ ਇੱਕ ਵੱਡਾ ਪੱਥਰ ਵੀ […]
Continue Reading