Asian Games ‘ਚ ਗੁਲਵੀਰ ਸਿੰਘ ਨੇ ਇੱਕੋ ਏਸ਼ੀਆਡ ‘ਚ ਤਿੰਨ ਤਗਮੇ ਕੀਤੇ ਆਪਣੇ ਨਾਮ

ਨਵੀ ਦਿੱਲੀ, 29 ਸਤੰਬਰ ,ਬੋਲੇ ਪੰਜਾਬ ਬਿਊਰੋ; ਆਈਚੀ-ਨਾਗੋਆ ਏਸ਼ੀਅਨ ਗੇਮਜ਼ 2026 ਦਾ ਅੱਜ (29 ਸਤੰਬਰ) ਦਸਵਾਂ ਦਿਨ ਹੈ। ਅੱਜ ਭਾਰਤੀ ਖਿਡਾਰੀ ਐਥਲੇਟਿਕਸ, ਸ਼ੂਟਿੰਗ, ਬਾਕਸਿੰਗ, ਤੀਰਅੰਦਾਜ਼ੀ, ਕੁਰਾਸ਼, ਵਾਲੀਬਾਲ, ਸੇਲਿੰਗ, ਸਰਫਿੰਗ, ਟੈਨਿਸ, ਸਪੋਰਟਸ ਕਲਾਈਮਬਿੰਗ, ਸਕੁਐਸ਼, ਕੇਨੋ ਸਲੈਲਮ ਅਤੇ ਸਾਈਕਲਿੰਗ ਦੇ ਮੁਕਾਬਲਿਆਂ ਵਿੱਚ ਆਪਣਾ ਦਮ ਦਿਖਾ ਰਹੇ ਹਨ। ਖਾਸ ਗੱਲ ਇਹ ਹੈ ਕਿ ਐਥਲੀਟ ਗੁਲਵੀਰ ਸਿੰਘ ਨੇ ਅੱਜ […]

Continue Reading