ਕੇਂਦਰੀ ਪੰਜਾਬੀ ਲੇਖਕ ਸਭਾ ਦੀਆਂ ਚੋਣਾਂ, ‘ਦੁਸਾਂਝ-ਕੁਹਾੜ’ ਪੈਨਲ ਨੂੰ ਜਿਤਾਉਣ ਦੀ ਅਪੀਲ

ਚੰਡੀਗੜ੍ਹ, 18 ਅਕਤੂਬਰ ,ਬੋਲੇ ਪੰਜਾਬ ਬਿਊਰੋ: ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਦੀਆਂ 25 ਅਕਤੂਬਰ ਨੂੰ ਹੋਣ ਵਾਲੀਆਂ ਚੋਣਾਂ ਵਿੱਚ ਜਨਵਾਦੀ ਲੇਖਕਾਂ ਦੇ ਸਰਬ-ਸਾਂਝੇ ਉਮੀਦਵਾਰਾਂ ਦੇ ‘ਦੁਸਾਂਝ-ਕੁਹਾੜ’ ਪੈਨਲ ਨੂੰ ਜਿਤਾਉਣ ਦੀ ਪੰਜਾਬੀ ਸਾਹਿਤ ਅਤੇ ਬੌਧਿਕ ਖੇਤਰ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਨੇ ਅਪੀਲ ਕੀਤੀ ਹੈ। ਅਪੀਲ ਕਰਤਾਵਾਂ ਨੇ ਕਿਹਾ ਕਿ ਕੇਂਦਰੀ ਪੰਜਾਬੀ ਲੇਖਕ ਸਭਾ ਸਿਰਫ਼ ਇੱਕ ਜਥੇਬੰਦੀ ਨਹੀਂ, […]

Continue Reading