ਨਿਊ ਚੰਡੀਗੜ੍ਹ ਦੀ ਸ਼ਾਮਲਾਟ ਜ਼ਮੀਨ ਲਈ ਮਾਲਕਾਂ ਨੂੰ ਮਿਲੇਗਾ ਮੁਆਵਜ਼ਾ,ਮੋਹਾਲੀ ਅਦਾਲਤ ਦਾ ਮਹੱਤਵਪੂਰਨ ਫੈਸਲਾ

ਮੋਹਾਲੀ 18 ਅਕਤੂਬਰ ,ਬੋਲੇ ਪੰਜਾਬ ਬਿਊਰੋ; ਮੋਹਾਲੀ ਅਦਾਲਤ ਨੇ ਨਿਊ ਚੰਡੀਗੜ੍ਹ ਦੀ ਸ਼ਾਮਲਾਟ ਜ਼ਮੀਨ, ਯਾਨੀ ਕਿ ਸਾਂਝੀ ਪਿੰਡ ਦੀ ਜ਼ਮੀਨ ਦੇ ਮੁਆਵਜ਼ੇ ਸੰਬੰਧੀ ਇੱਕ ਮਹੱਤਵਪੂਰਨ ਫੈਸਲਾ ਜਾਰੀ ਕੀਤਾ ਹੈ। ਅਦਾਲਤ ਨੇ ਸਪੱਸ਼ਟ ਕੀਤਾ ਕਿ ਚੱਕਬੰਦੀ ਦੌਰਾਨ ਪਿੰਡ ਵਾਸੀਆਂ ਦੀ ਨਿੱਜੀ ਜ਼ਮੀਨ ਨੂੰ ਕੱਟ ਕੇ ਬਣਾਈ ਗਈ ਸਾਂਝੀ ਜ਼ਮੀਨ ਦੀ ਪ੍ਰਾਪਤੀ ਲਈ ਮੁਆਵਜ਼ਾ ਗ੍ਰਾਮ ਪੰਚਾਇਤ ਦੀ […]

Continue Reading