ਫਰਟੀਲਾਈਜ਼ਰ ਕੰਟਰੋਲ ਆਰਡਰ (ਐੱਫਸੀਓ) ਦੇ ਨਿਰਧਾਰਤ ਕੁਆਲਿਟੀ ਪੈਰਾਮੀਟਰ ’ਤੇ ਖਰਾ ਉਤਰਿਆ ਯਾਰਾ ਇੰਡੀਆ ਦਾ ਪ੍ਰੋਕੋਟੇ ਜ਼ਿੰਕ

ਪੰਜਾਬ ਅਤੇ ਹਰਿਆਣਾ ਦੀਆਂ ਸਰਕਾਰੀ ਖਾਦ ਪ੍ਰਯੋਗਸ਼ਾਲਾਵਾਂ ਦੀ ਟੈਸਟਿੰਗ ਰਿਪੋਰਟ ਨਾਲ ਗੁਣਵੱਤਾ ਦੀ ਹੋਈ ਪੁਸ਼ਟੀ ਚੰਡੀਗੜ੍ਹ, 28 ਸਤੰਬਰ ,ਬੋਲੇ ਪੰਜਾਬ ਬਿਊਰੋ; ਦੁਨੀਆ ਦੀ ਪ੍ਰਮੁੱਖ ਖਾਦ ਕੰਪਨੀ ਅਤੇ ਵਾਤਾਵਰਣਕ ਹੱਲ ਪ੍ਰਦਾਨ ਕਰਨ ਵਾਲੀ ਯਾਰਾ ਇੰਡੀਆ ਨੇ ਆਪਣੇ ਪ੍ਰੋਕੋਟੇ ਜ਼ਿੰਕ (39.5% ਜ਼ਿੰਕ) ਦੀ ਟੈਸਟਿੰਗ ਦੇ ਨਤੀਜੇ ਸਾਂਝੇ ਕੀਤੇ ਹਨ। ਪੰਜਾਬ ਅਤੇ ਹਰਿਆਣਾ ਦੇ ਖੇਤੀਬਾੜੀ ਵਿਭਾਗ ਦੀ ਕੁਆਲਿਟੀ […]

Continue Reading