14 ਮਾਰਚ ਨੂੰ ਮੋਗਾ ਦੇ ਕਿੱਲੀ ਚਹਿਲ ਵਿੱਚ ਭਾਜਪਾ ਦੀ ਵਿਸ਼ਾਲ “ਬਦਲਾਵ ਰੈਲੀ”, ਪੰਜਾਬ ਵਿੱਚ ਨਵੇਂ ਰਾਜਨੀਤਿਕ ਅਧਿਆਇ ਦੀ ਸ਼ੁਰੂਆਤ — ਪਰਮਜੀਤ ਕੈਂਥ
ਚੰਡੀਗੜ੍ਹ, 12 ਮਾਰਚ ,ਬਿੋਲੇ ਪੰਜਾਬ ਬਿਊਰੋ: ਭਾਰਤੀ ਜਨਤਾ ਪਾਰਟੀ 14 ਮਾਰਚ 2026 ਨੂੰ ਮੋਗਾ ਦੇ ਕਿੱਲੀ ਚਹਿਲ ਵਿੱਚ ਇਕ ਵਿਸ਼ਾਲ “ਬਦਲਾਵ ਰੈਲੀ” ਦਾ ਆਯੋਜਨ ਕਰਨ ਜਾ ਰਹੀ ਹੈ, ਜੋ ਪੰਜਾਬ ਦੀ ਰਾਜਨੀਤੀ ਵਿੱਚ ਸਕਾਰਾਤਮਕ ਬਦਲਾਅ ਅਤੇ ਵਿਕਾਸ ਦੀ ਨਵੀਂ ਦਿਸ਼ਾ ਦਾ ਸੰਦੇਸ਼ ਦੇਵੇਗੀ। ਇਸ ਰੈਲੀ ਨੂੰ ਭਾਰਤ ਸਰਕਾਰ ਦੇ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਮੁੱਖ ਤੌਰ ’ਤੇ ਸੰਬੋਧਨ ਕਰਨਗੇ। ਰੈਲੀ ਦੀਆਂ […]
Continue Reading