ਪੰਜਾਬ ਸਰਕਾਰ ਬਦਲੀ ਪ੍ਰਕਿਰਿਆ ਵਿੱਚ ਲਿਆਵੇ ਤੇਜ਼ੀ
ਆਪਸੀ ਬਦਲੀ ਮੌਕੇ ਸਾਰੀਆਂ ਸ਼ਰਤਾਂ ਤੋਂ ਛੋਟ ਦਿੱਤੀ ਜਾਵੇ: 4161 ਮਾਸਟਰ ਕਾਡਰ ਯੂਨੀਅਨ ਚੰਡੀਗੜ੍ਹ 3 ਜੂਨ ,ਬੋਲੇ ਪੰਜਾਬ ਬਿਊਰੋ;ਸਿੱਖਿਆ ਵਿਭਾਗ ਦੁਆਰਾ ਧੀਮੀ ਗਤੀ ਨਾਲ ਚਲਾਈ ਜਾ ਰਹੀ ਬਦਲੀ ਪ੍ਰਕਿਰਿਆ ਨੂੰ ਤੇਜ਼ ਕਰਨ ਦੀ ਮੰਗ ਕਰਦਿਆਂ 4161 ਅਧਿਆਪਕ ਯੂਨੀਅਨ ਦੇ ਸੂਬਾ ਪ੍ਰਧਾਨ ਸੰਦੀਪ ਗਿੱਲ, ਜਨਰਲ ਸਕੱਤਰ ਗੁਰਧਿਆਨ ਸਿੰਘ, ਸੀਨੀਅਰ ਮੀਤ ਪ੍ਰਧਾਨ ਰਸ਼ਪਾਲ ਸਿੰਘ, ਮੀਤ ਪ੍ਰਧਾਨ ਲਵੀ […]
Continue Reading