ਐੱਚ.ਆਈ.ਐੱਲ ਹੁਣ ਬਿਰਲਾਨੂ ਬਣਿਆ
ਚੰਡੀਗੜ੍ਹ, 10 ਅਪ੍ਰੈਲ ,ਬੋਲੇ ਪੰਜਾਬ ਬਿਊਰੋ (ਹਰਦੇਵ ਚੌਹਾਨ) ਬਿਰਲਾ ਸਮੂਹ ਦੀ ਯੂਨਿਟ ਐੱਚ.ਆਈ.ਐੱਲ ਦਾ ਨਾਂ ਹੁਣ ਬਿਰਲਾਨੂ ਲਿਮਿਟਡ ਰੱਖਿਆ ਗਿਆ ਹੈ।ਬਿਰਲਾਨੂ ਬਿਲਡਿੰਗ ਪ੍ਰੋਡਕਟਸ ਸੈਕਟਰ ਵਿੱਚ ਵਿਸ਼ਵ ਪੱਧਰੀ ਪ੍ਰੋਡਕਟਸ ਪ੍ਰਦਾਨ ਕਰ ਰਹੀ ਹੈ।ਇੱਥੇ ਪ੍ਰੈਸ ਕਾਨਫਰੰਸ ਦੌਰਾਨ ਅਵੰਤੀ ਬਿਰਲਾ, ਪ੍ਰੈਸੀਡੈਂਟ, ਬਿਰਲਾਨੂ ਨੇ ਕਿਹਾ ਕਿ ਅਸੀਂ ਹੋਮ ਓਨਰਸ, ਬਿਲਡਰਸ ਜਾਂ ਡਿਜ਼ਾਈਨਰਸ ਲਈ ਬਿਹਤਰ ਅਤੇ ਕਿਫਾਇਤੀ ਕੰਸਟ੍ਰਕਸ਼ਨ ਸਮਗਰੀ ਦਾ […]
Continue Reading