ਡੀ ਬੀ ਯੂ ਵੱਲੋਂ ਰਾਣਾ ਰਣਬੀਰ ਦੇ ਸ਼ੋਅ ‘ਬੰਦੇ ਬਣੋ ਬੰਦੇ’ ਦੀ ਸ਼ਾਨਦਾਰ ਸੱਭਿਆਚਾਰਕ ਸ਼ਾਮ ਦਾ ਆਯੋਜਨ
ਮੰਡੀ ਗੋਬਿੰਦਗੜ੍ਹ, 23 ਸਤੰਬਰ ,ਬੋਲੇ ਪੰਜਾਬ ਬਿਊਰੋ: ਦੇਸ਼ ਭਗਤ ਯੂਨੀਵਰਸਿਟੀ ਵੱਲੋਂ ਇੱਕ ਸ਼ਾਨਦਾਰ ਅਤੇ ਰੰਗੀਲੀ ਸੱਭਿਆਚਾਰਕ ਸ਼ਾਮ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਪ੍ਰਮੁੱਖ ਪਤਵੰਤੇ ਸੱਜਣਾਂ, ਵਿਸ਼ੇਸ਼ ਮਹਿਮਾਨਾਂ, ਵਿਦਿਆਰਥੀਆਂ, ਅਧਿਆਪਕ ਵਰਗ ਅਤੇ ਯੂਨੀਵਰਸਿਟੀ ਭਾਈਚਾਰੇ ਦੇ ਮੈਂਬਰਾਂ ਨੇ ਸ਼ਿਰਕਤ ਕੀਤੀ। ਇਹ ਸਮਾਗਮ ਪੰਜਾਬੀ ਕਲਾ, ਰੰਗਮੰਚ, ਸੱਭਿਆਚਾਰ ਅਤੇ ਸਿਰਜਣਾਤਮਕ ਅਭਿਵਿਅਕਤੀ ਦੇ ਮਨਮੋਹਕ ਜਸ਼ਨ ਵਜੋਂ ਆਯੋਜਿਤ ਕੀਤਾ ਗਿਆ। […]
Continue Reading