ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਵੱਲੋਂ ਕਥਿਤ ਧੱਕੇਸ਼ਾਹੀ ਅਤੇ ਮਨਮਾਨੇ ਫ਼ੈਸਲਿਆਂ ਦੀ ਸੀਬੀਆਈ ਜਾਂਚ ਹੋਵੇ: ਹਰਦੇਵ ਸਿੰਘ ਉੱਭਾ

ਮਹਿਲਾ ਮੁਲਾਜ਼ਮਾਂ ਤੋਂ ਲੇਬਰ ਵਾਲੇ ਕੰਮ ਕਰਵਾਉਣ, ਗਰਭਵਤੀ ਮਹਿਲਾਵਾਂ ਨੂੰ ਰਾਹਤ ਨਾ ਦੇਣ ਅਤੇ ਕਥਿਤ ਗੈਰ-ਕਾਨੂੰਨੀ ਭਰਤੀਆਂ ਤੇ ਹੋਰ ਕੰਮਾਂ ਦੀ ਜਾਂਚ ਦੀ ਮੰਗ; ਮਹਿਲਾ ਕਮਿਸ਼ਨ ਦੇ ਸਟਾਫ਼ ਵੱਲੋਂ ਸ਼ਿਕਾਇਤ ਲੈਣ ਤੋਂ ਇਨਕਾਰ ‘ਤੇ ਵੀ ਉੱਠੇ ਸਵਾਲ ਚੰਡੀਗੜ੍ਹ 1 ਨਵੰਬਰ ,ਬੋਲੇ ਪੰਜਾਬ ਬਿਊਰੋ: ਭਾਜਪਾ ਪੰਜਾਬ ਦੇ ਸੀਨੀਅਰ ਆਗੂ ਸ. ਹਰਦੇਵ ਸਿੰਘ ਉੱਭਾ ਨੇ ਪੰਜਾਬ ਸਕੂਲ […]

Continue Reading