ਜਲਾਲਾਬਾਦ ਤੇ ਮਮਦੋਟ ‘ਚ AAP, ਗੁਰੂਹਰਸਹਾਏ ‘ਚ ਕਾਂਗਰਸ ਦਾ ਚਲਿਆ ਜਾਦੂ ,ਅਕਾਲੀ ਦਲ ਨੂੰ 4 ਸੀਟਾਂ ‘ਤੇ ਭਾਜਪਾ ਨਹੀਂ ਖੋਲ੍ਹ ਸਕੀ ਖ਼ਾਤਾ
ਚੰਡੀਗੜ੍ਹ , 6 ਜੁਲਾਈ ,ਬੋਲੇ ਪੰਜਾਬ ਬਿਊਰੋ; ਫ਼ਿਰੋਜ਼ਪੁਰ ਜ਼ਿਲ੍ਹੇ ਵਿੱਚ ਨਗਰ ਕੌਂਸਲ ਅਤੇ ਨਗਰ ਪੰਚਾਇਤ ਚੋਣਾਂ ਦੇ ਅੱਜ ਐਲਾਨੇ ਗਏ ਨਤੀਜਿਆਂ ਨੇ ਵੱਖ-ਵੱਖ ਸਿਆਸੀ ਉਲਟ-ਫੇਰ ਦਿਖਾਏ ਹਨ। ਜਿੱਥੇ ਸੱਤਾਧਾਰੀ ਆਮ ਆਦਮੀ ਪਾਰਟੀ (AAP) ਜਲਾਲਾਬਾਦ ਵਿੱਚ ਆਪਣਾ ਦਬਦਬਾ ਕਾਇਮ ਰੱਖਣ ਵਿੱਚ ਕਾਮਯਾਬ ਰਹੀ, ਉੱਥੇ ਹੀ ਗੁਰੂਹਰਸਹਾਏ ਵਿੱਚ ਕਾਂਗਰਸ ਨੇ ਹੂੰਝਾਫੇਰ ਜਿੱਤ ਦਰਜ ਕੀਤੀ ਹੈ। ਦੂਜੇ ਪਾਸੇ, […]
Continue Reading