ਕ੍ਰਿਕਟਰ ਅਰਸ਼ਦੀਪ ਸਿੰਘ ਨੇ ਮਾਡਲ ਗਰਲਫ੍ਰੈਂਡ ਨਾਲ ਕਰਵਾਈ ਮੰਗਣੀ

ਚੰਡੀਗੜ੍ਹ 11 ਨਵੰਬਰ ,ਬੋਲੇ ਪੰਜਾਬ ਬਿਊਰੋ; ਭਾਰਤੀ ਕ੍ਰਿਕਟ ਟੀਮ ਦੇ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਨੇ ਆਪਣੀ ਮਾਡਲ ਗਰਲਫ੍ਰੈਂਡ ਸਮਰੀਨ ਕੌਰ ਨਾਲ ਮੰਗਣੀ ਕਰਵਾ ਲਈ ਹੈ। ਅਰਸ਼ਦੀਪ ਨੂੰ ਇੱਕ ਗੋਡੇ ‘ਤੇ ਸਮਰੀਨ ਨੂੰ ਪ੍ਰਪੋਜ਼ ਕਰਦੇ ਦੇਖਿਆ ਗਿਆ। ਸਮਰੀਨ ਨੇ ਬੁੱਧਵਾਰ ਨੂੰ ਇੰਸਟਾਗ੍ਰਾਮ ‘ਤੇ ਮੰਗਣੀ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ, ਜੋ ਵਾਇਰਲ ਹੋ ਰਹੀਆਂ ਹਨ। ਉਸਨੇ ਪੋਸਟ ਵਿੱਚ […]

Continue Reading