ਉਸਾਰੀ ਨਾਲ ਸੰਬੰਧਿਤ ਮਿਸਤਰੀਆਂ ਮਜ਼ਦੂਰਾਂ ਦੀਆਂ ਮੰਗਾਂ ਨੂੰ ਲਾਗੂ ਕਰਾਉਣ ਲਈ ਮੁਹਿੰਮ ਵਿਡਣ ਦਾ ਫੈਸਲਾ
ਰਜਿਸਟ੍ਰੇਸ਼ਨਾ, ਪੈਨਸ਼ਨਾਂ ਸਬੰਧੀ ਹਰ ਮਜ਼ਦੂਰ ਤੱਕ ਕੀਤੀ ਜਾਵੇਗੀ ਪਹੁੰਚ ਸ਼੍ਰੀ ਚਮਕੌਰ ਸਾਹਿਬ, 29 ਜੂਨ,ਬੋਲੇ ਪੰਜਾਬ ਬਿਊਰੋ; ਪੰਜਾਬ ਬਿਲਡਿੰਗ ਐਂਡ ਅਦਰ ਕੰਸਟ੍ਰਕਸ਼ਨ ਵਰਕਰਜ ਵੈਲਫੇਅਰ ਬੋਰਡ ਵੱਲੋਂ ਉਸਾਰੀ ਦੇ ਕੰਮਾਂ ਸਬੰਧੀ ਸੂਚੀਬੰਦ ਕੀਤੀਆਂ ਗਈਆਂ 39 ਕੈਟਾਗਰੀਆਂ ਨੂੰ ਬੋਰਡ ਦੇ ਘੇਰੇ ਵਿੱਚ ਲਿਆਉਣ ਲਈ ਰਜਿਸਟ੍ਰੇਸ਼ਨ ਕਰਨ, ਨਿਊ ਕਰਨ ,ਪੈਨਸ਼ਨ ਕੇਸ, ਕਲੇਮ ਕੇਸ,ਮੈਡੀਕਲ ਕਲੇਮ ਅਤੇ ਹੋਰ ਬਣਦੀਆਂ ਸਹੂਲਤਾਂ ਨੂੰ […]
Continue Reading