ਮਿਸੀਸਾਗਾ ਦੀ ਮੇਅਰ ਚੋਣ ਰੈਲੀ ਵਿੱਚ ਪੰਜਾਬੀ ਸਮਾਜ ਨੇ ਦਿੱਤਾ ਭਰਪੂਰ ਸਮਰਥਨ : ਅਜੈਬ ਸਿੰਘ ਚੱਠਾ

ਪੰਜਾਬੀ ਕਮਿਊਨਿਟੀ ਦੇ ਸਹਿਯੋਗ ਨਾਲ ਕੈਰਲਿਨ ਪੈਰਿਸ਼ ਸਾਡੀ ਅਗਲੀ ਮੇਅਰ ਹੋਵੇਗੀ:ਸਰਦੂਲ ਸਿੰਘ ਥਿਆੜਾ ਮਿਸੀਸਾਗਾ(ਟੋਰਾਂਟੋ) 8 ਅਗਸਤ, ਹਰਦੇਵ ਚੌਹਾਨ; ਮਿਸੀਸਾਗਾ ਵਿਖੇ ਮੌਜੂਦਾ ਮੇਅਰ ਕੈਰਲਿਨ ਪੈਰਿਸ਼ ਦੀ ਚੋਣ ਮੁਹਿੰਮ ਦੀ ਰੈਲੀ ਕਰਵਾਈ ਗਈ। ਉਹਨਾਂ ਦੇ ਸਮਰਥਨ ਵਿੱਚ ਇੱਕ ਵਿਸ਼ਾਲ ਮੀਟਿੰਗ ਕੀਤੀ ਗਈ, ਜਿਸ ਵਿੱਚ 300 ਤੋਂ ਵੱਧ ਹਮਦਰਦਾਂ ਨੇ ਸ਼ਿਰਕਤ ਕੀਤੀ।ਇਸ ਰੈਲੀ ਵਿੱਚ ਪੰਜਾਬੀ, ਭਾਰਤੀ, ਮੁਸਲਿਮ, ਚੀਨੀ, […]

Continue Reading