ਜਨਮ ਦਿਨ ਮਨਾਉਣ ਆਏ ਪ੍ਰੇਮੀ ’ਤੇ ਪਰਿਵਾਰ ਨੇ ਗੋਲੀਆਂ ਚਲਾਈਆਂ; ਗੁੱਸੇ ਵਿੱਚ ਆ ਕੇ ਲੜਕੀ ਵੱਲੋਂ ਖੁਦਕੁਸ਼ੀ

ਲੁਧਿਆਣਾ 3 ਨਵੰਬਰ ,ਬੋਲੇ ਪੰਜਾਬ ਬਿਊਰੋ; ਲੁਧਿਆਣਾ ਵਿੱਚ ਜਨਮ ਦਿਨ ਮਨਾਉਣ ਆਏ ਇੱਕ ਨੌਜਵਾਨ ’ਤੇ ਗੋਲੀਆਂ ਚਲਾਉਣ ਤੋਂ ਪ੍ਰੇਸ਼ਾਨ ਲੜਕੀ ਨੇ ਜ਼ਹਿਰ ਖਾ ਕੇ ਖੁਦਕੁਸ਼ੀ ਕਰ ਲਈ। ਸ਼ਹਿਰ ਦੇ ਸ਼ਿੰਗਾਰ ਸਿਨੇਮਾ ਰੋਡ ਸਥਿਤ ਹਰਚਰਨ ਨਗਰ ਵਿੱਚ ਸੋਮਵਾਰ ਦੇਰ ਰਾਤ ਨੂੰ ਇੱਕ ਨੌਜਵਾਨ ਆਪਣੀ ਪ੍ਰੇਮਿਕਾ ਦੇ ਇਲਾਕੇ ਵਿੱਚ ਜਨਮ ਦਿਨ ਮਨਾਉਣ ਆਇਆ ਸੀ, ਦੇਰ ਰਾਤ ਲੜਕੀ […]

Continue Reading