ਜੀਟੀਬੀਆਈਟੀ ਕਾਲਜ ਦੇ ਵਿਦਿਆਰਥੀਆਂ ਨੇ ਗੱਤਕਾ ਮੁਕਾਬਲੇ ਵਿਚ ਜਿੱਤੇ ਤਮਗੇ
ਨਵੀਂ ਦਿੱਲੀ 29 ਅਪ੍ਰੈਲ,ਬੋਲੇ ਪੰਜਾਬ ਬਿਊਰੋ (ਮਨਪ੍ਰੀਤ ਸਿੰਘ ਖਾਲਸਾ):- ਜੀਟੀਬੀਆਈਟੀ ਕਾਲਜ ਜੋ ਕਿ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਦੇ ਅਧੀਨ ਚਲ ਰਿਹਾ ਹੈ, ਦੇ ਵਿਦਿਆਰਥੀਆਂ ਨੇ ਕੋਟਾ ਰਾਜਸਥਾਨ ਵਿਖ਼ੇ ਹੋਏ ਗੱਤਕਾ ਮੁਕਾਬਲੇ ਵਿਚ ਸਿਲਵਰ ਅਤੇ ਬਰੋਂਜ ਤਮਗੇ ਜਿਤ ਕੇ ਕਾਲਜ ਦਾ ਨਾਮ ਰੋਸ਼ਨ ਕੀਤਾ ਹੈ। ਇਸ ਬਾਰੇ ਜਾਣਕਾਰੀ ਦੇਂਦਿਆ ਬੀਤੇ ਦਿਨ ਕਾਲਜ ਵਲੋਂ ਕੀਤੀ ਗਈ ਪ੍ਰੈਸ […]
Continue Reading