ਬਿਲਡਰਾਂ ਵੱਲੋਂ ਸਲਿੱਪ ਰੋਡਾਂ ‘ਤੇ ਕਬਜ਼ੇ, ਪਾਰਕਾਂ ਦੇ ਆਲੇ-ਦੁਆਲੇ ਡੰਪਿੰਗ ਗਰਾਊਂਡ ਵਰਗੇ ਹਾਲਾਤ : ਉੱਭਾ

ਪਾਰਕਾ ਦੀ ਹਾਲਤ ਬਦ ਤੋ ਬਦਤਰ ਕੀ ਇਹ ਹੈ ਸਾਡੀ ਸਮਾਰਟ ਸਿਟੀ ਮੋਹਾਲੀ ਦੀ ਤਸਵੀਰ? ਉੱਭਾ ਮੋਹਾਲੀ 15 ਜੂਨ,ਬੋਲੇ ਪੰਜਾਬ ਬਿਊਰੋ;ਅੱਜ ਭਾਜਪਾ ਦੇ ਸੂਬਾਈ ਪ੍ਰੈੱਸ ਸਕੱਤਰ ਹਰਦੇਵ ਸਿੰਘ ਉੱਭਾ ਤੇ ਉਹਨਾ ਦੀ ਪਤਨੀਗੁਰਪ੍ਰੀਤ ਕੌਰ ਉੱਭਾ, ਕੌਂਸਲਰ ਵਾਰਡ ਨੰਬਰ 41 ਮੋਹਾਲੀ, ਇਲਾਕਾ ਨਿਵਾਸੀਆਂ ਵੱਲੋਂ ਮਿਲ ਰਹੀਆਂ ਲਗਾਤਾਰ ਸ਼ਿਕਾਇਤਾਂ ਦੇ ਆਧਾਰ ‘ਤੇ ਸੈਕਟਰ-88 ਵਿਖੇ ਪੂਰਬ ਅਪਾਰਟਮੈਂਟ ਦੇ […]

Continue Reading