ਪੰਜਾਬ ਲਵਾਰਿਸ, ਸਿਆਸੀ ਆਗੂ ਬਣੇ ਵਾਰਸ!

ਪੰਜਾਬ ਲਵਾਰਿਸ, ਸਿਆਸੀ ਆਗੂ ਬਣੇ ਵਾਰਸ! ਇਹਨਾਂ ਦਿਨਾਂ ਵਿੱਚ ਪੰਜਾਬ ਅੰਦਰ ਲਵਾਰਿਸ ਸਿਆਸਤ ਦਾ ਜ਼ੋਰ ਹੈ। ਸਾਰੇ ਸਿਆਸੀ ਆਗੂਆਂ ਦੀ ਅੱਖ ਕੁਰਸੀ ਤੇ ਲੱਗੀ ਹੋਈ ਹੈ। ਉਹਨਾਂ ਨੂੰ ਇਹ ਕੋਈ ਫ਼ਿਕਰ ਨਹੀਂ ਕਿ ਪੰਜਾਬ ਲਵਾਰਿਸ ਪਿਆ ਹੈ ਤੇ ਸਿਆਸੀ ਆਗੂ ਉਸ ਦੇ ਵਾਰਸ ਬਣਨ ਲਈ ਆਪੋ-ਆਪਣੇ ਦਾਅਵੇ ਪੇਸ਼ ਕਰ ਰਹੇ ਹਨ। ਹਾਲਤ ਇਹ ਹੈ ਕਿ […]

Continue Reading