ਪੀ ਡਬਲਿਊ ਡੀ ਅਧਿਕਾਰੀ ਸੁੱਤੇ ਕੁੰਭ ਕਰਨ ਦੀ ਨੀਂਦ,ਟੁੱਟੀ ਪੁਲੀ ਉਡੀਕ ਰਹੀ ਹੈ ਹਾਦਸਾ!
ਖਮਾਣੋ, 20 ਸਤੰਬਰ, ਬੋਲੇ ਪੰਜਾਬ ਬਿਊਰੋ(ਮਲਾਗਰ ਖਮਾਣੋ) ; ਪਿੰਡ ਰਤਨਗੜ੍ਹ ਤੋਂ ਮਨੈਲੀ ਦੀ ਲਿਕ ਸੜਕ ਤੇ ਪੀ ਡਬਲਿਊ ਡੀ ਭਵਨ ਤੇ ਮਾਰਗ ਵਿਭਾਗ ਦੀ ਡਵੀਜ਼ਨ ਸ੍ਰੀ ਫਤਿਹਗੜ੍ਹ ਸਾਹਿਬ ਵੱਲੋਂ ਬਣਾਈ ਪੁਲੀ ਕੁਝ ਮਹੀਨਿਆਂ ਬਾਅਦ ਹੀ ਟੁੱਟ ਗਈ, ਪੁਲੀ ਇੰਨੀ ਵਧੀਆ ਹਾਲਤ ਵਿੱਚ ਬਣਾਈ ਗਈ ਸੀ ਕਿ ਵਿੱਚੋਂ ਸਰੀਆ, ਸੀਮਿੰਟ ,ਬਜਰੀ, ਰੇਤਾ ਸਭ ਅਲੱਗ ਅਲੱਗ ਹੋ […]
Continue Reading