ਸਪੈਸ਼ਲ ਕਾਡਰ ਅਧਿਆਪਕ ਯੂਨੀਅਨ ਪੰਜਾਬ ਵੱਲੋਂ 20 ਸਤੰਬਰ ਨੂੰ ਮੋਹਾਲੀ ਹੋਵੇਗਾ ਵੱਡਾ ਐਕਸ਼ਨ
ਮੋਹਾਲੀ 10 ਸਤੰਬਰ ,ਬੋਲੇ ਪੰਜਾਬ ਬਿਊਰੋ;ਅੱਜ ਪੰਜਾਬ ਸਕੂਲ ਸਿੱਖਿਆ ਬੋਰਡ ਮੋਹਾਲੀ ਦੇ ਮੂਹਰੇ ਪੱਕਾ ਧਰਨਾ ਚੱਲਦੇ ਨੂੰ ਲੱਗਭੱਗ ਪੂਰਾ ਮਹੀਨਾ ਹੋ ਗਿਆ ਹੈ।ਪਰ ਅੱਜ ਤੱਕ ਕੋਈ ਵੀ ਸੁਣਵਾਈ ਨਹੀਂ ਹੋਈ।ਸਰਕਾਰ ਦੀ ਵਾਅਦਾ ਖਿਲਾਫੀ ਤੋਂ ਨਰਾਜ਼ ਹੋਏ ਅਧਿਆਪਕ 20 ਸਤੰਬਰ ਨੂੰ ਮੋਹਾਲੀ ਵਿਖੇ ਕਰਨਗੇ ਵੱਡੇ ਐਕਸ਼ਨ,ਸੱਤਾ ਚ ਆਉਣ ਤੋਂ ਪਹਿਲਾਂ ਇਹਨਾਂ ਅਧਿਆਪਕਾ ਦੇ ਧਰਨੇ ਵਿੱਚ ਆ […]
Continue Reading