ਗਮਾਡਾ ‘ਚ ਹੋਇਆ ₹10000 ਕਰੋੜ ਦਾ ਘੁਟਾਲਾ, ED ਦਾ ਦਾਅਵਾ
ਚੰਡੀਗੜ੍ਹ, 25 ਸਤੰਬਰ, ਬੋਲੇ ਪੰਜਾਬ ਬਿਊਰੋ : ਇਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਪੰਜਾਬ ਅਤੇ ਚੰਡੀਗੜ੍ਹ ਸਮੇਤ ਪੰਜ ਸ਼ਹਿਰਾਂ ਵਿੱਚ 26 ਥਾਵਾਂ ‘ਤੇ ਲਗਭਗ 50 ਘੰਟਿਆਂ ਤੱਕ ਤਲਾਸ਼ੀ ਮੁਹਿੰਮ ਚਲਾਈ। ਏਐਨਆਈ (ANI) ਦੀ ਰਿਪੋਰਟ ਅਨੁਸਾਰ, ‘ਤਿਰੂਪਤੀ ਇਨਫਰਾਪ੍ਰੋਜੈਕਟਸ’ (Tirupati Infraprojects) ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ਦੇ ਸਬੰਧ ਵਿੱਚ ਕੀਤੀ ਗਈ ਇਸ ਕਾਰਵਾਈ ਦੌਰਾਨ ਗਮਾਡਾ (GMADA) ਅਤੇ ਪੰਜਾਬ ਸਰਕਾਰ […]
Continue Reading