ਜਨਗਣਨਾ ਦੇ ਕੰਮ ਲਈ ਅਧਿਆਪਕਾਂ ਤੇ ਮੁਲਾਜ਼ਮਾਂ ਨੂੰ ਸਰਦੀਆਂ ਦੌਰਾਨ ਪੂਰਾ ਦਿਨ ਦਿੱਤਾ ਜਾਵੇ: ਡੀ ਟੀ ਐੱਫ
ਛੋਟੇ ਦਿਨਾਂ ਅਤੇ ਦੂਰ-ਦੁਰਾਡੇ ਡਿਊਟੀਆਂ ਕਾਰਨ ਅਧਿਆਪਕਾਂ ਨੂੰ ਆਵੇਗੀ ਭਾਰੀ ਖੱਜਲ-ਖੁਆਰੀ : ਡੀ ਟੀ ਐੱਫ ਨਿਰਧਾਰਤ ਸਮੇਂ ਵਿੱਚ ਜਨਗਣਨਾ ਦਾ ਕੰਮ ਮੁਕੰਮਲ ਕਰਨਾ ਹੋਵੇਗਾ ਮੁਸ਼ਕਲ: ਡੀ ਟੀ ਐੱਫ ਚੰਡੀਗੜ੍ਹ 13 ਅਕਤੂਬਰ ,ਬੋਲੇ ਪੰਜਾਬ ਬਿਊਰੋ: ਭਾਰਤ ਦੀ ਜਨਗਣਨਾ 2027 ਸਬੰਧੀ ਜਨਗਣਨਾ ਦੇ ਕੰਮ ਵਿੱਚ ਲੱਗੇ ਅਧਿਆਪਕਾਂ ਅਤੇ ਹੋਰ ਸਰਕਾਰੀ ਕਰਮਚਾਰੀਆਂ ਨੂੰ ਨਿਯਮਤ ਡਿਊਟੀ ਦੇ ਸਮੇਂ ਵਿੱਚ […]
Continue Reading