ਤਰਨਤਾਰਨ ਵਿੱਚ ASI ਦੀ ਪਤਨੀ ਨਾਲ ਬਲਾਤਕਾਰ, ਅਸ਼ਲੀਲ ਵੀਡੀਓ ਬਣਾਈ

ਤਰਨਤਾਰਨ 26 ਸਤੰਬਰ ,ਬੋਲੇ ਪੰਜਾਬ ਬਿਊਰੋ; ਤਰਨਤਾਰਨ ਦੀ ਇੱਕ ਕਲੋਨੀ ਤੋਂ ਇੱਕ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਪੰਜਾਬ ਪੁਲਿਸ ਦੇ ਇੱਕ ਸਹਾਇਕ ਸਬ-ਇੰਸਪੈਕਟਰ (ASI) ਦੀ ਪਤਨੀ ਨੂੰ ਬੰਦੂਕ ਦੀ ਨੋਕ ‘ਤੇ ਬੰਧਕ ਬਣਾ ਕੇ ਬਲਾਤਕਾਰ ਕੀਤਾ ਗਿਆ। ਦੋਸ਼ ਇੱਕ ਦੁੱਧ ਵਾਲੇ ‘ਤੇ ਹੈ, ਜਿਸਨੇ ਪੀੜਤਾ ਦੀ ਅਸ਼ਲੀਲ ਵੀਡੀਓ ਬਣਾਈ, ਉਸਦੇ ਘਰੋਂ ਗਹਿਣੇ ਲੁੱਟ ਲਏ […]

Continue Reading