ਸਿੱਖੀ ਬਾਹਰੀ ਦਿਖਾਵੇ ਦਾ ਨਾਮ ਨਹੀਂ, ਅੰਦਰਲੇ ਬਦਲਾਅ ਦਾ ਹੈ ਨਾਮ, ਭਾਈ ਗੁਰਦੇਵ ਸਿੰਘ ਕੋਹਾੜਕਾ
ਗੁਰੂ ਸਾਹਿਬਾਨ ਅਤੇ ਪੁਰਾਤਨ ਸਿੰਘਾਂ ਨੇ ਸਿਦਕ ਤੇ ਸਿਰੜ ਨਾਲ ਜ਼ੁਲਮ ਅੱਗੇ ਸਿਰ ਨਾ ਝੁਕਾਇਆ, ਸਗੋਂ ਡਟ ਕੇ ਕੀਤਾ ਸੀ ਮੁਕਾਬਲਾ ਨਵੀਂ ਦਿੱਲੀ 19 ਸੰਤਬਰ (ਮਨਪ੍ਰੀਤ ਸਿੰਘ ਖਾਲਸਾ):- ਸਚਖੰਡ ਸ੍ਰੀ ਦਰਬਾਰ ਸਾਹਿਬ ਜੀ ਦੇ ਸਾਬਕਾ ਹਜ਼ੂਰੀ ਰਾਗੀ ਭਾਈ ਗੁਰਦੇਵ ਸਿੰਘ ਕੋਹਾੜਕਾ ਨੇ ਕਿਹਾ ਕਿ ਸਿੱਖੀ ਸਿਰਫ਼ ਬਾਹਰੀ ਸਰੂਪ ਜਾਂ ਧਾਰਮਿਕ ਦਿਖਾਵੇ ਦਾ ਨਾਮ ਨਹੀਂ, ਸਗੋਂ […]
Continue Reading