ਅਲਬਰਟਾ ’ਚ ਆਜ਼ਾਦੀ ਵੋਟਿੰਗ ਤੋਂ ਪਹਿਲਾਂ ਵੱਡਾ ਧਮਾਕਾ, ਫ਼ੌਜੀ ਅੱਡੇ ‘ਤੇ ਅੱਗ ਲੱਗਣ ਕਾਰਨ ਕਈ ਮੌਤਾਂ ਤੇ ਜ਼ਖ਼ਮੀ

ਐਡਮੈਂਟਨ 18 ਅਕਤੁਬਰ ,ਬੋਲੇ ਪੰਜਾਬ ਬਿਉਰੋ; ਅਲਬਰਟਾ ਸੂਬੇ ਦੀ ਰਾਜਧਾਨੀ ਐਡਮੰਟਨ ਤੋਂ 200 ਕਿਲੋਮੀਟਰ ਦੂਰ ਵੇਨਰਾਈਟ ਸ਼ਹਿਰ ਦੀ ਹਦੂਦ ਵਿੱਚ ਕੈਨੇਡਾ ਦੇ ਵੱਡੇ ਫੌਜੀ ਸਿਖਲਾਈ ਅੱਡੇ (ਮਿਲਟਰੀ ਟ੍ਰੇਨਿੰਗ ਬੇਸ) ਵਿੱਚ ਅੱਜ ਦੇਰ ਸ਼ਾਮ ਹੋਏ ਵੱਡੇ ਧਮਾਕੇ ਕਾਰਨ ਅੱਗ ਲੱਗਣ ਦੀ ਘਟਨਾ ਵਾਪਰੀ ਹੈ। ਇਸ ਕਾਰਨ ਅਨੇਕਾਂ ਮੌਤਾਂ ਤੇ ਅਣਗਿਣਤ ਫੌਜੀਆਂ ਦੇ ਜ਼ਖ਼ਮੀ ਹੋਣ ਦੀਆਂ ਸੂਚਨਾਵਾਂ […]

Continue Reading