ਮੋਹਾਲੀ ਰੇਲਵੇ ਸਟੇਸ਼ਨ ਦੇ ਨਵੀਨੀਕਰਨ ਦੀ ਸ਼ਲਾਘਾ ਕਰਦਿਆਂ ਪੰਥਕ ਆਗੂ ਭਾਈ ਜਤਿੰਦਰਪਾਲ ਸਿੰਘ ਜੇ.ਪੀ. ਨੇ DRM ਵਿਨੋਦ ਭਾਟੀਆ ਨਾਲ ਕੀਤੀ ਉੱਚ-ਪੱਧਰੀ ਮੁਲਾਕਾਤ
ਮੋਹਾਲੀ, 6 ਜੁਲਾਈ ,ਬੋਲੇ ਪੰਜਾਬ ਬਿਊਰੋ;ਮੋਹਾਲੀ ਰੇਲਵੇ ਸਟੇਸ਼ਨ ਦੇ ਸਰਵਪੱਖੀ ਵਿਕਾਸ, ਮੁਸਾਫ਼ਰਾਂ ਦੀਆਂ ਸਹੂਲਤਾਂ ਅਤੇ ਪ੍ਰਮੁੱਖ ਸੁਪਰਫਾਸਟ ਟ੍ਰੇਨਾਂ ਦੇ ਠਹਿਰਾਅ (ਸਟਾਪੇਜ) ਦੀ ਮੰਗ ਨੂੰ ਲੈ ਕੇ ਮੋਹਾਲੀ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ‘ਤੇ SGPC ਚੋਣਾਂ ਲੜ ਚੁੱਕੇ ਸੀਨੀਅਰ ਅਕਾਲੀ ਪੰਥਕ ਆਗੂ ਅਤੇ ‘ਕਲਗੀਧਰ ਸੇਵਕ ਜੱਥਾ ਪੰਜਾਬ’ ਦੇ ਮੁਖੀ ਭਾਈ ਜਤਿੰਦਰਪਾਲ ਸਿੰਘ ਜੀ (ਜੇ.ਪੀ.) […]
Continue Reading