1.4 ਕਰੋੜ ਰੁਪਏ ਤੋਂ ਵੱਧ ਦੇ ਐਕਸਪਾਈਰਡ, ਗਲਤ ਲੇਬਲ ਵਾਲੇ ਭੋਜਨ ਉਤਪਾਦ ਅਤੇ ਦਵਾਈਆਂ ਜ਼ਬਤ

ਬੈਂਗਲੁਰੂ, 9 ਸਤੰਬਰ ,ਬੋਲੇ ਪੰਜਾਬ ਬਿਊਰੋ; ਕਰਨਾਟਕ ਫੂਡ ਸੇਫਟੀ ਐਂਡ ਡਰੱਗਜ਼ ਐਡਮਿਨਿਸਟ੍ਰੇਸ਼ਨ ਨੇ ਬੈਂਗਲੁਰੂ ਵਿੱਚ ਫੂਡ ਸਟੋਰੇਜ ਅਤੇ ਸਪਲਾਈ ਯੂਨਿਟਾਂ ‘ਤੇ ਚਲਾਈ ਗਈ ਇੱਕ ਵਿਸ਼ੇਸ਼ ਇਨਫੋਰਸਮੈਂਟ ਮੁਹਿੰਮ ਦੌਰਾਨ 1.4 ਕਰੋੜ ਰੁਪਏ ਤੋਂ ਵੱਧ ਦੇ ਮਿਆਦ ਪੁੱਗ ਚੁੱਕੇ(ਐਕਸਪਾਈਰਡ) ਅਤੇ ਗਲਤ ਬ੍ਰਾਂਡ ਵਾਲੇ ਭੋਜਨ ਉਤਪਾਦ ਅਤੇ ਦਵਾਈਆਂ ਜ਼ਬਤ ਕੀਤੀਆਂ ਹਨ, ਇੱਕ ਅਧਿਕਾਰਤ ਬਿਆਨ ਵਿੱਚ ਕਿਹਾ ਗਿਆ ਹੈ। […]

Continue Reading