ਵਾਰ-ਵਾਰ ਭਰੋਸਿਆਂ ਦੇ ਬਾਵਜੂਦ ਫਾਈਲਾਂ ਪੁੱਟਅਪ ਨਾ ਹੋਣ ’ਤੇ ਐੱਸ.ਐੱਲ.ਏ. ਕਰਮਚਾਰੀਆਂ ਵਿੱਚ ਭਾਰੀ ਰੋਸ — 27 ਅਕਤੂਬਰ ਨੂੰ ਡੀ.ਪੀ.ਆਈ. ਦਫ਼ਤਰ ਵਿਖੇ ਹੋਵੇਗਾ ਸੰਕੇਤਕ ਧਰਨਾ
ਪੇਅ ਪੈਰਿਟੀ ਬਹਾਲੀ ਅਤੇ ਅਸਾਮੀ ਦਾ ਨਾਮ ਬਦਲਣ ਦੀਆਂ ਫਾਈਲਾਂ ਤੁਰੰਤ ਪੁੱਟਅਪ ਕਰਨ ਦੀ ਮੰਗ ਚੰਡੀਗੜ੍ਹ , 18 ਅਕਤੂਬਰ ,ਬੋਲੇ ਪੰਜਾਬ ਬਿਊਰੋ: ਸਰਕਾਰੀ ਸਕੂਲ ਲੈਬੋਰਟਰੀ ਸਟਾਫ ਯੂਨੀਅਨ ਪੰਜਾਬ ਦੀ ਅੱਜ ਹੋਈ ਆਨਲਾਈਨ ਮੀਟਿੰਗ ਵਿੱਚ ਪੇਅ ਪੈਰਿਟੀ ਬਹਾਲੀ ਅਤੇ ਅਸਾਮੀ ਦਾ ਨਾਮ ਬਦਲਣ ਸਬੰਧੀ ਲੰਬੇ ਸਮੇਂ ਤੋਂ ਲਟਕ ਰਹੀਆਂ ਫਾਈਲਾਂ ਪੁੱਟਅਪ ਨਾ ਹੋਣ ’ਤੇ ਗੰਭੀਰ ਰੋਸ […]
Continue Reading