ਲੁਧਿਆਣਾ ਵਿੱਚ ਹੌਜ਼ਰੀ ਕਾਰੋਬਾਰੀ ਦੀ ਕਰੇਟਾ ਨੂੰ ਅੱਗ ਲਗਾਈ

ਲੁਧਿਆਣਾ 26 ਅਪ੍ਰੈਲ ,ਬੋਲੇ ਪੰਜਾਬ ਬਿਊਰੋ; ਲੁਧਿਆਣਾ ਦੇ ਸੰਗਮ ਪੈਲੇਸ ਦੇ ਸੁਰਜੀਤ ਐਨਕਲੇਵ ਇਲਾਕੇ ਵਿੱਚ ਬੀਤੀ ਦੇਰ ਰਾਤ ਉਸ ਸਮੇਂ ਦਹਿਸ਼ਤ ਫੈਲ ਗਈ ਜਦੋਂ ਦੋ ਅਣਪਛਾਤੇ ਨੌਜਵਾਨਾਂ ਨੇ ਇੱਕ ਘਰ ਦੇ ਬਾਹਰ ਖੜ੍ਹੀ ਇੱਕ ਹੁੰਡਈ ਕਰੇਟਾ ਕਾਰ ਨੂੰ ਅੱਗ ਲਗਾ ਦਿੱਤੀ। ਇਹ ਸਾਰੀ ਘਟਨਾ ਨੇੜਲੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ, ਜਿਸ ਕਾਰਨ ਪੁਲਿਸ ਨੂੰ […]

Continue Reading