ਮਿੱਤਰਾਂ ਦੇ ਫੁਲਕੇ ਨੂੰ ਚਿੱਟੇ ਦਾ ਪਲੇਥਣ ਲਾਵਾਂ!

ਮਿੱਤਰਾਂ ਦੇ ਫੁਲਕੇ ਨੂੰ ਚਿੱਟੇ ਦਾ ਪਲੇਥਣ ਲਾਵਾਂ! ਜਦੋਂ ਦਾ ਪੰਜਾਬ ਰੰਗਲਾ ਬਣਿਆ ਹੈ ਤਾਂ ਸੂਰਮੇ ਪੈਂਦਾ ਹੋਣ ਲੱਗੇ ਹਨ। ਉਹਨਾਂ ਦਾ ਜਨਮ ਮਾਨਵੀ ਹੱਕਾਂ ਲਈ ਲੜਦੇ ਮੈਦਾਨਾਂ ਵਿੱਚ ਨਹੀਂ, ਸਗੋਂ ਨਸ਼ਾ ਛੁਡਾਊ ਕੇਂਦਰਾਂ ਵਿੱਚ ਹੋਇਆ ਹੈ। ਜਿਵੇਂ ਅੱਜ ਕੱਲ੍ਹ ਸਰਜੇਨੀਅਨ ਨਾਲ ਔਰਤਾਂ ਬੱਚੇ ਜਨਮ ਦੀਆਂ ਹਨ। ਇਸੇ ਕਰਕੇ ਹੁਣ ਮੱਲਾਂ ਦੇ ਅਖਾੜੇ ਨਹੀਂ ਦਿਖਦੇ। […]

Continue Reading