ਅੱਤਵਾਦ ਵਿਰੁੱਧ ਸਾਡੀ ਜ਼ੀਰੋ ਟਾਲਰੈਂਸ ਨੀਤੀ -ਜੈਸ਼ੰਕਰ

ਨਿਊਯਾਰਕ 27 ਸਤੰਬਰ ,ਬੋਲੇ ਪੰਜਾਬ ਬਿਊਰੋ; ਭਾਰਤ ਦੇ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਪਾਕਿਸਤਾਨ ਦਾ ਨਾਮ ਲਏ ਬਿਨਾਂ ਸ਼ਨੀਵਾਰ ਨੂੰ ਕਿਹਾ ਕਿ ਅੱਤਵਾਦ ਵਿਰੁੱਧ ਸਾਡੀ ਜ਼ੀਰੋ-ਟੌਲਰੈਂਸ ਨੀਤੀ ਜਾਰੀ ਰਹੇਗੀ।ਜੇਕਰ ਸਰਹੱਦ ਪਾਰ ਦੀ ਕੋਈ ਵੀ ਸਰਕਾਰ ਸ਼ਾਮਲ ਹੈ, ਤਾਂ ਉਸਨੂੰ ਜਵਾਬਦੇਹ ਠਹਿਰਾਇਆ ਜਾਣਾ ਚਾਹੀਦਾ ਹੈ। ਇਹ ਪੂਰੀ ਦੁਨੀਆ ਲਈ ਇੱਕ ਚੁਣੌਤੀ ਹੈ। ਭਾਰਤ ਦੇ ਅੱਤਵਾਦ ਵਿਰੁੱਧ […]

Continue Reading