13 ਸਾਲਾਂ ਬਾਅਦ ਪੰਜਾਬ ਨੇ ਜਿੱਤੀ ਵੀਨੂੰ ਮਾਂਕੜ ਟਰਾਫੀ

ਮੀਤ ਹੇਅਰ ਵੱਲੋਂ ਮੋਹਾਲੀ ਏਅਰਪੋਰਟ ’ਤੇ ਜੇਤੂ ਟੀਮ ਦਾ ਸ਼ਾਨਦਾਰ ਸਵਾਗਤ ਮੋਹਾਲੀ, 28 ਅਕਤੂਬਰ ,ਬੋਲੇ ਪੰਜਾਬ ਬਿਊਰੋ; ਪੰਜਾਬ ਕ੍ਰਿਕਟ ਲਈ ਮਾਣ ਵਾਲੇ ਪਲਾਂ ਵਿੱਚ ਉਸ ਸਮੇਂ ਹੋਰ ਇਜ਼ਾਫਾ ਹੋਇਆ, ਜਦੋਂ ਪੰਜਾਬ ਅੰਡਰ-19 ਟੀਮ ਦੇ ਖਿਡਾਰੀ 13 ਸਾਲਾਂ ਬਾਅਦ ਵੀਨੂੰ ਮਾਂਕੜ ਟਰਾਫੀ ਜਿੱਤ ਕੇ ਪੰਜਾਬ ਵਾਪਸ ਪਹੁੰਚੇ। ਮੋਹਾਲੀ ਏਅਰਪੋਰਟ ’ਤੇ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਆਨਰੇਰੀ ਸਕੱਤਰ […]

Continue Reading