ਜੂਨ 1984 ਦਾ ਘਲੂਘਾਰਾ: ਸਿੰਘ ਸਿੰਘਣੀਆਂ ਦੀ ਸ਼ਹਾਦਤ, ਸਿਦਕ ਅਤੇ ਖਾਲਸਾਈ ਜਜ਼ਬੇ ਦੀ ਅਮਰ ਮਿਸਾਲ: ਅਖੰਡ ਕੀਰਤਨੀ ਜਥਾ ਵਿਸ਼ਵਵਿਆਪੀ

ਘਲੂਘਾਰੇ ਦੇ ਪਹਿਲੇ ਸ਼ਹੀਦ ਹੋਣ ਦਾ ਮਾਣ ਅਖੰਡ ਕੀਰਤਨੀ ਜੱਥੇ ਦੇ ਗੁਰਸਿੱਖ ਭਾਈ ਮਹਿੰਗਾ ਸਿੰਘ ਬੱਬਰ ਨੂੰ ਹੋਇਆ ਸੀ ਪ੍ਰਾਪਤ ਨਾਮ-ਬਾਣੀ ਵਿਚ ਰੰਗੇ ਹੋਏ ਗੁਰਮੁਖਾਂ ਨੇ ਸਾਬਤ ਕੀਤਾ ਖਾਲਸਾ ਕੀਰਤਨ ਕਰਨ ਵਾਲਾ ਹੀ ਨਹੀਂ, ਸਮਾਂ ਆਉਣ ‘ਤੇ ਗੁਰੂ ਦੀ ਆਨ ਲਈ ਆਪਣਾ ਸਰਬੰਸ ਵਾਰ ਦੇਣ ਵਾਲਾ ਵੀ ਹੈ ਨਵੀਂ ਦਿੱਲੀ 4 ਜੂਨ ,ਬੋਲੇ ਪਮਜਾਬ ਬਿਊਰੋ(ਮਨਪ੍ਰੀਤ […]

Continue Reading